Duration 8:4

What is Mutation of Property ਕੀ ਹੁੰਦਾ ਜੇ ੲਿੰਤਕਾਲ ਨਾ ਕਰਵਾੲੀੲੇ ਤਾਂ ੲਿੰਤਕਾਲ ਕਰਵਾੳੁਣ ਦਾ ਪਰਸੈਸ਼

253 655 watched
0
6.2 K
Published 15 Apr 2019

Patwari Saab Knowledge about Property ਤੇ ਤੁਹਾਡਾ ਸਵਾਗਤ ਹੈ । ਇਸ ਚੈਨਲ ਦੇ ਮਾਧਿਆਮ ਰਾਹੀ ਲੋਕਾ ਨੂੰ ਜਮੀਨ ਜਾਇਦਾਦ ਬਾਰੇ ਜਾਣੂ ਕਰਵਾਓਣ ਦਾ ਉਪਰਾਲਾ ਕਰ ਰਹੇ ਹਾ। ਜਮੀਨ ਜਾਇਦਾਦ ਦੇ ਰਿਕਾਰਡ ਬਾਰੇ ਜਿਵੇ ਕਿ ਫਰਦ ਜਮਾਬੰਦੀ ਪੜਣੀ ਅਤੇ ਫਰਦ ਜਮਾਬੰਦੀ ਵਿਚ ਲਿਖੇ ਸਬਦਾ ਦੇ ਅਰਥਾ ਦੀ ਪੰਜਾਬੀ ਵਿਚ ਵਿਆਖਿਆ ਅਤੇ ਇਤਕਾਲ ਕਿਵੇ ਕਰਵਾਉਣਾ ਹੈ। ਇਤਕਾਲ ਨਾ ਕਰਵਾਉਣ ਦੇ ਕੀ ਕੀ ਨੁਕਸਾਨ ਹਨ, ਤਕਸੀਮ ਕਿਵੇ ਕਰਵਾਈ ਜਾਦੀ ਹੈ । ਵਸੀਅਤ ਕਰਵਾਉਣੀ ਕਿਉ ਜਰੂਰੀ ਹੈ ਅਤੇ ਕਿਵੇ ਕਰਵਾਈ ਜਾਦੀ ਹੈ। ਫਰਦ ਜਮਾਬੰਦੀ , ਇਤਕਾਲ, ਗਿਰਦਾਵਰੀ ਵਿਚ ਮਾਲਕ ਦੇ ਨਾਮ ਆਦਿ ਬਾਰੇ ਹੋਈ ਗਲਤੀ ਦੀ ਦਰੁਸਤੀ ਕਿਵੇ ਕਰਵਾਈ ਜਾਦੀ ਹੈ। ਜਮੀਨ, ਖੇਤ ਦੀ ਨਿਸਾਨਦੇਹੀ (ਮਿਣਤੀ) ਕਿਵੇ ਕਰਵਾਈ ਜਾਦੀ ਹੈ। ਗਿਰਦਾਵਰੀ ਅਪਣੇ ਨਾਮ ਕਿਵੇਂ ਕਰਵਾਈ ਜਾਦੀ ਹੈ। ਫਰਦ ਜਮਾਬੰਦੀ ਘਰ ਬੈਠੇ ਆਪਣੇ ਆਪ ਆਨਲਾਇਨ ਕਿਵੇ ਦੇਖ ਸਕਦੇ ਹੋ। ਨਕਸਾ (ਅਕਸ ਸੱਜਰਾ ਲੱਠਾ) ਕਿਵੇ ਦੇਖਿਆ ਜਾਦਾ ਹੈ। ਲੋਨ, ਲਿਮਟਾਂ ਕਿਵੇਂ ਫੱਕ, ਮਿਨ ਖਸਰਾ ਨੰਬਰ, ਬੈ, ਰਹਿਣ, ਮੁਸਤਰੀਆਨ,ਤਬਾਦਲਾ ਕਨਿਦਾ ਆਦਿ ਦੇ ਅਰਥ। ਚਾਰ ਸਾਲਾ ਕਦੋ ਤਿਆਰ ਹੁੰਦਾ ਹੈ। ਕੁਰਸੀਨਾਮਾ ਕਿਵੇ ਤਿਆਰ ਹੁੰਦਾ ਹੈ। ਰਪਟ ਰੋਜ ਨਾਮਚਾ, ਵਰੰਟ ਕਬਜਾ ਆਦਿ ਬਾਰੇ ਅਲਗ ਅਲਗ ਵਿਡੀਓਜ ਬਣਾ ਕੇ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਹੈ। ਸਾਡਾ ਈ-ਮੇਲ ਅਡਰੈਸ ਹੈ :jaspals164@gmail.com ਇਸ ਵਿਡੀਓ ਵਿਚ ੲਿੰਤਕਾਲ ਕਰਵਾੳੁਣਾ ਕਿੳੁ ਜਰੂਰੀ ਹੈ, ਨਾ ਕਰਵਾੳੁਣ ਦੇ ਕੀ ਨੁਕਸਾਨ ਨੇ, ਕਦੋਂ ਕਿੱਥੇ ਅਤੇ ਕਿਵੇ........? ਬਾਰੇ ਜਾਣਕਾਰੀ ਦਿਤੀ ਗਈ ਹੈ। ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:-- 2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ /watch/47qIGhbAHL9AI 3. ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ? /watch/gPFteK0ooTnot 4. ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ। /watch/c-VseHbSIKVSs 5. ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama /watch/A4k7z9fZQguZ7 6. ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। /watch/AvY1X6Y8QHg81 7. ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ /watch/UhJIH5KsKyrsI 8. ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ।/watch/w9ONEDGaDLTaN 9. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ। /watch/s1=t&csP5USB1f0B1t 10. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ? /watch/s37=t&UUuOmrF7AlO7= 11. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ? /watch/MQPyKYHBdmGBy 12. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ? /watch/s75=t&07P4S-lBrKkB= 13. ਵਸੀਅਤ ਕੌਣ ਕਰਵਾ ਸਕਦਾ ਹੈ? /watch/s1=t&ApWvnnuWvVxWt 14. ਵਸੀਅਤ ਕੀ ਹੁੰਦੀ ਹੈ ? What is will? /watch/s72=t&IgGbxOfdy9gd= 15. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ। /watch/s5=t&Qm4JrswpfV5pt 16. What is Farad Badar ? How to correction in revenue record ?/watch/s61=t&8geyd9aCE6AC= 17. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ। /watch/s63=t&kAuiZqs0ndM0= 18. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ। /watch/s493=t&onSMl3dgTGmg3 19. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ। /watch/s3=t&AoSbnSNZarqZt 20. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ /watch/s57=t&UMkfnCzrNHRr= 21. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ? /watch/oCjjQm_j-UMjj 22. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi /watch/IUhx9pR9nSA9x 23. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi /watch/s98=t&Qgsu7peVev8V= 24. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ? /watch/4MGONV2cGs6cO 25 . ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ। /watch/UK4cHZYNgAeNc #punjab_patwar_syllabus #patwaris #patwari_eligibility_criteria

Category

Show more

Comments - 308